Punjabi Shayari on Friendship | ਪੰਜਾਬੀ ਸ਼ਾਇਰੀ | Punjabi Shayari
Punjabi Shayari on Friendship
Punjabi Shayari (ਪੰਜਾਬੀ ਸ਼ਾਇਰੀ) Di iss post vich aap sabh da swagat hai , Punjabi Shayari on Friendship ek bahut hi behtreen #Punjabi #Shayari ( ਪੰਜਾਬੀ ਸ਼ਾਇਰੀ ) hai , Ajj Asi Tuhade layi Friendship te utte shayari le ke aaye ha , #Friends zindagi da ik ahem hissa hunde hun , Dukh sukh vich eh tuhada sath dinde hun , Te kuj Friends bahut funny majakia kisam de hunde hun , ajj tuhadi layi asi Punjabi Shayari for Friends le ke aaye ha , Jo aap sabh nu bahut pasand aavegi, Punjabi Shayari vich Punjabi Shayari on Friendship Images v download karn nu milangia , Ta chalo parhde ha Punjabi Shayari on Friends
Punjabi Shayari for Friendship Images
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
Yāar tā ik hī kāfī hundā ,
Lira kaṭhīā karakē kī karania
Punjabi Shayari for Friends
ਜੇ ਵਿਕੀ ਤੇਰੀ ਦੋਸਤੀ ਤਾਂ
ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
Jē vikī tērī dōstī tā
sabh to pehla kharīdaār mai hōvāṅgā Tainū khabar nī hōṇī tērī kīmat dī
par sabh tō amīr mai hōvāṅgā
Punjabi Shayari on Friends
Support ਯਾਰ ਦੀ ਨਾ ਘੱਟ ਜਾਣੀ ਬੱਲਿਆ
ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ
Support yāar dī nā ghaṭ jāṇī baliaa
Māṛhi barāat jinā kaṭh hundā ik Phone tē
Punjabi Shayari for Friendship
ਉਹ ਸਰਕਾਰੀ ਬੱਸ ਹੀ ਕਾਹਦੀ
ਜਿਹੜੀ ਖੜਕੇ ਨਾ
ਉਹ ਯਾਰ ਹੀ ਕਾਹਦਾ
ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ
Oh sarkārī bus hī kāhadī
Jehṛī khaṛkē nā’
Oh yāar hī kāhadā
Jihaṛā dunī’ā dī akh vich raṛkē na
Shayari on Friendship in Punjabi
ਆਸਮਾਨ ਤੋ ਉੱਚੀ ਸੋਚ ਹੈ ਸਾਡੀ,
ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ
Asamana to uchi soch hai sāḍī
Raba sadaa avaada rahe,
Duniya di paravaha na koie
Yaari jidabaad rahe
Punjabi Shayari for Friends Funny
ਨੀ ਤੂੰ ਛੱਡ ਕੇ ਤਿਆਰੀਆਂ,
ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ ਦੇ ਮਲੰਗ,
ਬੀਬਾ ਖੰਘ ਕੇ ਨਾ ਲੰਘ
ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ
Nī tū chaḍ kē tiaaria,
Bībā kar lai paṛaia’
asī ḍul dē nī dēkh kē kuvārī,
Yaār sirē dē malang,
Bībā khangh kē nā langh
nahio pugdi paṭōlia dī yāarī
Punjabi Shayari on School Friends
ਜੇ ਕੋਈ ਪਿਆਰ ਨਾਲ ਬੁਲਾਵੇ ਤਾਂ
ਯਾਰਾ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ
ਨਾਤਾ ਤੋੜ ਲੈਣਾ ਚਾਹੀਦਾ
Jē kō’ī piyar nāl bulāvē tā
Yāarā bōl laiṇā chāhīdā,
Par jē kō’ī karē chalākīa tā
Nātā tōṛ laiṇā chāhīdā