Punjabi Shayari Badmashi | Punjabi Shayari Images

Punjabi Shayari Badmashi 

punjabi shayari badmashi, punjabi shayari badmashi wali, new punjabi shayari badmashi, punjabi shayari badmashi copy paste, Punjabi Shayari , Punjabi Quotes , www.quotesonlove.net
Namaskar Dosto Swagat Hai Tuhada Punjabi Shayari Badmashi Ch , Ajj Di Iss Post Vich Assi Badmashi Shayari Punjabi Jo ki Attitude Shayari Hai , Tusi iss website te hor v bahut #Punjabi #Shayari Naal Related Posts hun , Tusi oh v Parh Sakde ho , Umeed Hai App Sab Nu Punjabi Shayari Badmashi Wali Juroor Pasand Avegi , To Chaliye Parhde ha New Punjabi Shayari on Badmashi With Images :– 
 
#Punjabi #Shayari #Badmashi Wali 
 
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ 
ਅਸੀ,,ਬੋਲਣਾ ਵੀ ਜਾਣ ਦੇ ਆਂ ,,
ਤੇ ਰੋਲਣਾਂ ਵੀ 
Sāḍī chūpī nū bēvasī nā samajī
Asī,,bōlṇā vī jāṇadē āa ,
tē rōlṇā vī 
 
 
 
ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ 
ਅਸੀਂ ਵਾਂਗ ਮਿਸ਼ਾਲਾ ਮੱਚਾਂਗੇ 
ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ 
ਜਦੋ ਟੱਕਰਾਂਗੇ ਤਾਂ ਦੱਸਾਂਗੇ 
Sānū bujhē hō’ē dīvē nā samajhi’ō 
asī vāṅg miśālā machāṅgē 
asī ō nahī jō tusī samajh rahē 
jadō ṭakarāṅgē tā dasāṅgē 
 
New Punjabi Shayari Badmashi 
 
ਸਫ਼ਾਰਿਸ਼ਾਂ ਦੀ ਜ਼ਰੂਰਤ ਹੋਰਾਂ ਲੋਕਾਂ ਨੂੰ ਪੈਂਦੀ ਆ 
ਸਾਡੀ ਤਾਂ ਅੜੀ ਹੁੰਦੀ ਆ 
Safāriśāṁ dī zarūrata hōrā lōkā nū paindī ā 
sāḍī tā aṛī hudī ā 
 
ਜਿੰਨਾ ਨਾਲ ਰਹਿੰਦੀ ਤੇਰੀ ਬੇਬੇ ਰੋਕਦੀ… 
ਜੱਟ ਦੇ ਗੁਰੱਪ ਵਿੱਚ ਉਹ ਬੰਦੇ ਆ.. 
Jinā nāla rahidī tērī bēbē rōkadī… 
Jaṭa dē group vich oh bandē āa 
 
Punjabi Shayari Badmashi Copy Paste 
 
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, 
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ 
Tū pi’ār ā mērā isē la’ī dūr ā, 
jē zid hudī nā tā huṇ tak bāhā cha hōṇā sī 
 
ਨਿਸਾਨਾ ਪੂਰਾ #Kaim ੲੇ..😘 
ਮਿੱਤਰਾ ਦੀ #AķH ਦਾਂ ..😉 
Nashana Pura Kaim e 
Mitra di ankh da 
 
Punjabi Shayari Badmashi With Images 
 
ਅੱਜਕਲ੍ਹ ਦੇ ਲੋਕ ਲਿਫਾਫਿਆਂ ਵਰਗੇ ਨੇ 
ਜਿੱਧਰ ਨੂੰ ਹਵਾ ਚੱਲਦੀ ਉੱਡ ਜਾਂਦੇ 
Ajakal dē lōka liphāphi’ā varagē nē
jidhara nū havā chaldi uḍ jāndē 
 
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ 
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ 
Lōṛa paiṇa tē gadhē nū bāpa nī baṇā’īdā 
lanḍhū badē nū vālā mūha nahī’ō la’īdā 
 
Punjabi Shayari on Badmashi Attitude 
 
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ🙏
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..🔥 
Māṛā ṭā’ima ā’ū āpē khair karū dātā🙏
hālē tak mitarāṁ dī balē balē ā.. 
 
ਪਾ ਕੇ ਮਾੜੇ ਉੱਤੇ ਰੋਹਬ ਹਵਾ ਨੀ ਦਿਖਾਈ ਦੀ 
ਫੜ ਮੰਗਵੀਂ ਦੁਨਾਲੀ ਸ਼ੇਰਾ ਫੋਟੋ ਨੀ ਕਰਾਈ ਦੀ
Pā kē māṛē utē rōhab havā nī dikhā’ī dī 
phaṛ magavī dunālī śērā phōṭō nī karā’ī dī 
 

Leave a comment