Sad Shayari in Punjabi for Love | ਪੰਜਾਬੀ ਸ਼ਾਇਰੀ | Punjabi Sad Shayari
Sad Shayari in Punjabi for Love
Ajj Asi Tuhade Layi Punjabi Shayari ( ਪੰਜਾਬੀ ਸ਼ਾਇਰੀ ) Di Duniya Vicho Sad Shayari Punjabi Vich Le Ke Aaye Ha , Iss Post Vich Sad Shayari in Punjabi For Love Images Ve Dekhan te Download Kar Sakde Ho , Eh Ik Bahut Hi Wadiya Sad Punjabi Shayari Hai Jo Tuhanu Udaas Kar Sakdi Hai , To Parhde Ha Punjabi Sad Shayari with Images , Umeed Hai Eh ਪੰਜਾਬੀ ਸ਼ਾਇਰੀ Tuhanu Pasand Aavegi , Agar Eh Punjabi Shayari Di Post Pasand Pasand Aaye Ta Isnu Juroor Share Karna , Thanks
Sad Shayari in Punjabi For Love Images
ਕੁਝ ਰਾਸਤਿਆ ਤੇ ਪੈਰ ਨਹੀ…
ਦਿਲ ਥੱਕ ਜਾਂਦਾ ਹੈ…
Kujh rastia tē pair nahī…
Dil thak jāndā hai..
Very Sad Love Shayari in Punjabi
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ…
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
Umar tā hālē kujha vī nahī hoyi…
Patā nī kiyu jindagī tō man bhar gia
Sad Shayari in Punjabi for Love 140 Words
ਇੱਕ ਪੱਤਾ ਟੁੱਟਾ ਟਾਹਣੀ ਤੋ,
ਜਿਵੇ ਮੈਂ ਵੱਖ ਹੋਈ ਹਾਣੀ ਤੋਂ
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ
Ik patā ṭuṭā ṭāhaṇī tō,
Jivē mai vakh hōi hāṇī tō
Pattē nē vī haulī haulī suk jāṇā…
Mai vī ohdē bājhō ik din muk jāṇā
Sad Love Shayari in Punjabi for Boyfriend
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ..
Khāmōśh hā tā bas tērī khuśī layi,
Eh nā sōchī ki mērē Dil nū darad nahī hundā..
Sad Love Shayari in Punjabi Language
ਅੱਜ ਵੀ ਕਰਾਂ ਉਡੀਕਾਂ ਤੇਰੀਆਂ ਬੈਠ ਬਰੂਹਾਂ ‘ਤੇ
ਕਦ ਮੇਲ ਹੋਣਗੇ ਚੰਦਰਿਆ ਦਿਲ ਦੀਆਂ ਰੂਹਾਂ ਦੇ
Aja vī karā uḍīkā Tēria baiṭh barūhā ‘tē
Kad mēl hōṇagē chandari’ā Dil dīa rūhā dē
Sad Love Shayari in Punjabi for Girlfriend
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
Dilō tā huṇ oh bhulā hī chukē hōṇagē, Nahī tā ēnā time kauṇ gusē rahndā
Punjabi Sad Shayari for Lovers
ਆਪਣੇ ਗਮ ਦੀ ਨੁਮਾਇਸ਼ ਨਾ ਕਰ
ਆਪਣੀ ਕਿਸਮਤ ਦੀ ਅਜ਼ਮਾਇਸ਼ ਨਾ ਕਰ,
ਜੋ ਤੇਰਾ ਹੈ ਬੰਦਿਆ
ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ
Āpṇē gam dī numā’iśh nā kar
Apṇī kismat dī azmaish nā kar,
Jō tērā hai bandia
oh tērē kōl khud chal kē aayega
Ohanū rōz rōz pāuṇ dī khuwaish nā kar
Sad Shayari in Punjabi on Love
ਮੁਸਕਾਵੇ ਕਦੇ ਕਦੇ ਰੋ ਗਿਆ ਲੱਗਦਾ ਏ
ਦਿਲ ਚੰਦਰੇ ਨੂੰ ਕੁਝ ਹੋ ਗਿਆ ਲੱਗਦਾ ਏ..
Muskāvē kadē kadē rō giya lagdā ē
Dila chadrē nū kujh hō gia lagdā ē
Love Sad Shayari in Punjabi For Girlfriend
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
Jindagī dē sārē varkē ajē kōrē nē,
Dukha bahut jiādā nē tē
Khuśhia dē pal thōṛē nē