Punjabi Quotes on Smile | ਪੰਜਾਬੀ Quotes | ਪੰਜਾਬੀ ਸ਼ਾਇਰੀ

Punjabi Quotes on Smile

 

Punjabi Quotes Di Behtreen Collection Vicho Ajj Asi Tuhade Layi , Punjabi Quotes on Smile Le Ke Aaye Ha . #Smile Matlab Muskan , Muskrahat , Hassi Khushi Majak Sab Smile Lafaz Vich Aunde aa . Iss Post Vich Smile Quotes Punjabi Images V Download Kar Sakde Ho , Iss To Ilava Hor V Punjabi Posts Han Iss Website Vich , Hindi Shayari Ki Images Bhi download Kar Sakde ha , Umeed Hai Aap Sab Nu Eh Post Smile Quotes in Punjabi Bahut Pasand Avegi , Agar Iss Post Vich Tuhanu Smile Punjabi Shyari ( Smile ਪੰਜਾਬੀ ਸ਼ਾਇਰੀ ) Achhi Lagi ta Iss Nu Share Juroor Karo , Thanks 

 

Punjabi Quotes on Smile in Punjabi 

 

ਤੂੰ ਮੇਰੀ ਓਹ ਮੁਸਕਰਾਹਟ ਏਂ 

ਜੀਹਦੇ ਨਾਲ ਮੇਰੇ ਘਰਵਾਲੇ 

ਮੇਰੇ ਤੇ ਸ਼ੱਕ ਕਰਦੇ ਨੇ ! 

 

Tū mērī ōha musakarāhaṭ

Jīhadē nāl mērē gharavālē 

Mērē tē śhak kardē nē

Punjabi Quotes on Smile, Punjabi Quotes on Smile in Punjabi, Beautiful Quotes on Smile in Punjabi, Punjabi Quotes on Smile in English, Punjabi Quotes About Smile, Quotes on Cute Smile in Punjabi, Best Punjabi Quotes on Smile, Punjabi Quotes on Fake Smile, Quotes on Fake Smile in Punjabi, Quotes on Smile in Punjabi Font, Punjabi Quotes for Smile, ਪੰਜਾਬੀ Quotes, ਪੰਜਾਬੀ ਸ਼ਾਇਰੀ,

 

Beautiful Quotes on Smile in Punjabi 

 

ਕਿਸੇ ਦੇ ਹਾਸੇ ਪਿੱਛੇ 

ਉਸਦਾ ਕਿ ਦਰਦ ਛਿਪਿਆ 

ਇਹ ਕੋਈ ਨਹੀਂ ਸਮਜ ਸਕਦਾ 

 

Kisē dē hāsē pichē 

Usadā ki darad chhipia 

Eh kō’ī nahī samaj sakdā 

 

Punjabi Quotes on Smile in English 

 

ਮੈਂ ਅਕਸਰ ਹਾਸੇ ਲੱਭਦਾ 

ਦੁੱਖ ਤਾਂ ਆਪੇ ਮੈਨੂੰ ਲੱਭ ਲੈਂਦੇ ਆ 

 

Main aksar hāsē labhdā 

Dukha tā āpē mainū labh laindē aa 

 

Punjabi Quotes About Smile 

 

ਜਿੱਥੇ ਕਿਸੇ ਦੀ ਜਿੱਤ ਚ ਖੁਸ਼ੀ ਹੋਵੇ 

ਉਥੇ ਹਾਰ ਜਾਣਾ ਚੰਗਾ॥ 

 

Jithē kisē dī jit ch khuśhī hōvē 

Uthē hār jāṇā changā 

 

Quotes on Cute Smile in Punjabi 

 

Galbaat ਪੂਰੀ ਆ 

Patiale ਚ ਮਸਹੂਰੀ ਆ 

ਕੋਈ ਸਾਡਾ ਐਂਟੀ ਨੀ 

Jatt ਕਿਸੇ ਤੇ ਸੈਂਟੀ ਨੀ. 

 

Galbaat pūrī ā 

Patiale ch mashhūrī āa 

Kō’ī sāḍā aiṇṭī nī 

Jatt kisē tē saiṇṭī nī 

 

Best Punjabi Quotes on Smile 

 

ਦੁਖੀ ਕਰਨ ਲਈ ਪੂਰੀ ਦੁਨੀਆਂ ਬੈਠੀ ਹੈ 

ਖੁਸ਼ ਕਰਨ ਲਈ ਤੇਰਾ ਇੱਕ ਅਹਿਸਾਸ ਕਾਫ਼ੀ ਏ..

 

Dukhi karn layi puri duniya bethi e 

Khush karn layi tera ikk ehsas kaafi e..

 

Punjabi Quotes on Fake Smile 

 

ਬਹੁਤ ਖੁਸ਼ ਹਾਂ ਤੇਰੀ ਰਜਾ ਵਿਚ ਵਾਹਿਗੁਰੂ 

ਜੋ ਗਵਾ ਲਿਆ ਉਹ ਮੇਰੀ ਕਿਸਮਤ 

ਜੋ ਮਿਲ ਗਿਆ ਉਹ ਤੇਰੀ ਰਹਿਮਤ 

Bahut khuśh hā tērī rajā vich wahegurū 

Jō gavā li’ā oh mērī kismat 

Jō mila giya oh tērī rahmat 

 

Quotes on Smile in Punjabi Font 

 

ਹਮੇਸ਼ਾ ਹੱਸਦੇ ਰਹੋ 

ਇਕ ਦਿਨ ਜ਼ਿੰਦਗੀ ਵੀ 

ਤੰਗ ਕਰਦੀ ਕਰਦੀ ਥੱਕ ਜਾਊਗੀ 

 

Hamēśā hasdē rahō 

Ik din zindagī vī 

Tang kardī karadī thak jaugi

 

9 thoughts on “Punjabi Quotes on Smile | ਪੰਜਾਬੀ Quotes | ਪੰਜਾਬੀ ਸ਼ਾਇਰੀ”

 1. ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ

  Reply
 2. ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..
  ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..😊

  Reply
 3. ਹੱਸਦੇ ਰਿਹਾ ਕਰੋ
  ਓਹਨਾ ਲਈ ਜੋ ਤੁਹਾਨੂੰ ਹੱਸਦੇ ਨਹੀ ਦੇਖਣਾ ਚਾਉਂਦੇ।

  Reply
 4. ਚੁੱਪ ਰਹਿ ਕਮਲਿਆ ਬੋਲੀ ਨਾ
  ਰੱਬ ਤੇਰੇ ਨਾਲ ਆ ਬਸ ਡੋਲੀ ਨਾ
  ਦਿਲ ਦੇ ਜਖ਼ਮ ਜਲਦੀ ਭਰ ਨਹੀ ਹੁੰਦੇ ,
  ਹਰ ਇਕ ਨਾਲ ਦਿਲ ਕਦੇ ਖੋਲੀ ਨਾ।

  Reply
 5. ਤੇਰੇ ਹੱਥ ਵਿਚ ਕੰਗਣ ,
  ਮੇਰੇ ਹੱਥ ਚ ਕੜਾ ਨੀ ,,
  ਤੈਨੂੰ ਬਲਾਉਣ ਨੂੰ ਮੈਂ ਫਿਰਾਂ,
  ਤਹੀ ਰਾਹਾਂ ਚ ਖੜਾ ਨੀ ,,
  ਤੂੰ ਨਹ ਸਾਡੇ ਵੱਲ ਦੇਖੇ ,
  ਸਾਡੀ ਅੱਖਾਂ ਵਿਚ ਤੂੰ ਨੀ ,,
  ਤੈਨੂੰ ਪਿਆਰ ਬੜਾ ਆ ਕਰਦੇ ,
  ਬੱਸ ਕਹਿਣ ਦਾ ਨਾਹ ਜੋਰ ਨੀ,,
  ਸਾਡੀ ਇਸ਼ਕ ਕਹਾਣੀ ਇਹੀ ਹੈ,
  ਜੀਹਦੇ ਚ ਸਾਡੇ ਖੁਆਬਾਂ ਦਾ ਸਰੂਰ ਨੀ।।

  Reply

Leave a comment