Punjabi Shayari On Yaari | ਪੰਜਾਬੀ ਸ਼ਾਇਰੀ ਯਾਰੀ | Punjabi Shayari
Punjabi Shayari On Yaari | ਪੰਜਾਬੀ ਸ਼ਾਇਰੀ ਯਾਰੀ
Punjabi Shayari on Yaari ( ਪੰਜਾਬੀ ਸ਼ਾਇਰੀ ਆਨ ਯਾਰੀ ) Vich Tuhada Swagat Hai , Punjabi Shayari de Khazane Vicho Ajj Asi Tuhade Layi Yaari Shayari , Dosti te Punjabi Shayari Le Ke Aaye Ha , Jis Tarah Ke Naam To Pata Lagda Hai Punjabi Shayari Yaari Dosti Ik Punjabi Shayari Hai, Kehnde Hun Ke Dost Bharava To V Wad Ke Hunde Han , Asli Dost ,Yaar Hohi Hunda Hai Jo Tuhade Naal Mushkil Waqt Ch Sath Deve , Khushiya te Dard Ch Sanjha Haqdaar Hove , Dosta Yaara To Bina Bhi Eh Zindagi Bahut Adhuri Hai, Ek Dost Apne Sare Dukh Sukh Ek Duje Naal Sanjhe Karde Hun , Ajj Asi Ida Di Hi Punjabi Shayari On Yaari Le Ke Aaye Ha , Iss Post Vich Tuhanu Punjabi Shayari Yaari Dosti Diya Images Vi Download Nu Karn Nu Milangiya , Je Tuhanu eh Punjabi Shayari on Yaari Wadiya Lage Ta Please Isnu Share Juroor Kario..
Punjabi Shayari on Yaari
ਦੋਸਤੀ ਕਦੇ ਵੱਡੀ ਨਹੀਂ ਹੁੰਦੀ,
ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ..
Dōstī Kadē Waḍī Nahī Hundī,
Dōstī Nibhāuṇ Wālē
Hamēśā Vaḍē Hundē Han
Shayari on Yaari in Punjabi
ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ,
ਪਰ ਯਾਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ
Har navī Cheez Changi hundī hai,
Para Yaar Dost Purāṇē Hī Changē Hundē nē
Punjabi Shayari for Yaari Dosti
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ..
.
ਪਰ ਅਸਲ ……..??
.
ਯਾਰ ਓਹ ਹੁੰਦਾ ਜਿਹੜਾ ਕੰਮ ਨੂੰ
ਠੋਕਰ ਮਾਰਕੇ ਯਾਰੀ ਨਿਭਾਵੇ
Vehalā bandā tā duśhmaṇ dē vī kam aā jāndā āa..
.
Par Assal……..?? .
Yār ōh hundā jehaṛā kam nū
ṭhōkar mārakē yāarī nibhāvē
Shayari On Yaari Dosti in Punjabi
ਨੀ ਤੂੰ ਛੱਡ ਕੇ ਤਿਆਰੀਆਂ,
ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ ਦੇ ਮਲੰਗ,
ਬੀਬਾ ਖੰਘ ਕੇ ਨਾ ਲੰਘ ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ Nī tū chaḍ kē tiariya
Bībā kar lai paṛāiā
asī ḍul dē nī dēkh kē kuvārī,
Yaār sirē dē malang,
Bībā khangh kē nā lagh,
Nahio pugdī paṭoliyaa dī yārī
Punjabi Shayari on Yaari Dosti
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
Mul pāṇī dā nahī Pi’ās dā hundā,
Mul Mauta dā nahī Sāha dā hudā,
Yār tā bathērē hundē nē jidagī ch,
Mul yārī dā nahī”Vishwas” dā hundā
ਪੰਜਾਬੀ ਸ਼ਾਇਰੀ ਯਾਰੀ | Punjabi Shayari Yaari
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ, ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_ Āasmaān tō uchī sōch hai sāḍī Rabā sadā ābaād rahē, Dunī’ā dī paravāh na kōyi Yārī Jindābād rahē..
Punjabi Shayari Yaari Te
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ,
ਦਿਲ ਲਾ ਲੈ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ,
ਸਾਡੀ ਯਾਰੀ ਆ ਸੋਹਣੇ ਯਾਰ ਦੇ ਨਾਲ
Has has kē kaṭni zindagī yāra dē nāl,
Dila lā lai rakhaṇā bahārā dē nāl,
Kī hōyi’ā jē asī sōhṇē nahī,
Saḍī yārī ā sōhaṇē yār dē nāl